BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਦਿਲ ਦੇ ਦੌਰੇ ਅਤੇ ਸਟ੍ਰੋਕ ਦੇ ਇਲਾਜ ਵਿੱਚ ʻਗੋਲਡਨ ਆਵਰʼ ਕੀ ਹੈ? ਪਹਿਲੇ ਇੱਕ ਘੰਟੇ ਦੌਰਾਨ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
ਜਦੋਂ ਕੋਈ ਬਿਮਾਰੀ ਜਾਂ ਡਾਕਟਰੀ ਸਥਿਤੀ ਪੈਦਾ ਹੁੰਦੀ ਹੈ, ਤਾਂ ਵੱਡੇ ਨੁਕਸਾਨ ਨੂੰ ਰੋਕਣ ਲਈ ਇੱਕ ਖ਼ਾਸ ਸਮਾਂ ਸੀਮਾ ਦੇ ਅੰਦਰ ਇਲਾਜ ਪ੍ਰਦਾਨ ਕੀਤਾ ਜਾ ਸਕਦਾ ਹੈ। ਇਲਾਜ ਪ੍ਰਦਾਨ ਕਰਨ ਦੇ ਉਸੇ ਵੇਲੇ ਨੂੰ ਹੀ ਗੋਲਡਨ ਆਵਰ ਕਿਹਾ ਜਾਂਦਾ ਹੈ।
'ਆਪ੍ਰੇਸ਼ਨ ਸਪਾਈਡਰਜ਼ ਵੈੱਬ' ਕੀ ਹੈ, ਯੂਕਰੇਨ ਨੇ ਕਿਵੇਂ ਰੂਸ ਅੰਦਰ ਜਾ ਕੇ 40 ਤੋਂ ਵੱਧ ਲੜਾਕੂ ਜਹਾਜ਼ ਤਬਾਹ ਕੀਤੇ
ਇਸ ਨੂੰ ਰੂਸੀ ਹਵਾਈ ਫੌਜ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਇਹ ਕਹਿਣਾ ਮੁਸ਼ਕਲ ਹੈ ਕਿ ਇੰਨੇ ਵੱਡੇ ਪੱਧਰ 'ਤੇ ਰੂਸੀ ਹਵਾਈ ਫੌਜ 'ਤੇ ਹਮਲਾ ਕਰਨਾ ਯੂਕਰੇਨ ਲਈ ਕਿਵੇਂ ਸੰਭਵ ਹੋਇਆ...
1984 ਆਪਰੇਸ਼ਨ ਬਲੂ ਸਟਾਰ : ਜਨਰਲ ਸੁਬੇਗ ਸਿੰਘ ਜੋ ਭਾਰਤ ਲਈ ਵੀ ਲੜੇ ਅਤੇ ਭਾਰਤ ਦੇ ਖ਼ਿਲਾਫ਼ ਵੀ
ਸੁਬੇਗ ਸਿੰਘ ਪੜ੍ਹਨ ਲਿਖਣ ਦੇ ਸ਼ੌਕੀਨ ਸਨ ਅਤੇ ਸੱਤ ਭਾਸ਼ਾਵਾਂ ਪੰਜਾਬੀ, ਫ਼ਾਰਸੀ, ਉਰਦੂ, ਬੰਗਲਾ, ਗੋਰਖਾਲੀ, ਹਿੰਦੀ ਅਤੇ ਅੰਗਰੇਜ਼ੀ ਰਵਾਨਗੀ ਨਾਲ ਬੋਲ ਲੈਂਦੇ ਸਨ।
ਆਈਪੀਐੱਲ: ਪੰਜਾਬ ਕਿੰਗਜ਼ ਨੇ ਫਾਇਨਲ ਵਿੱਚ ਪਹੁੰਚਣ ਲਈ ਕਿਵੇਂ ਪਲਟੀ ਬਾਜ਼ੀ, ਸ਼੍ਰੇਅਸ ਅਈਅਰ ਦੀ ਰਣਨੀਤੀ ਦਾ ਕੀ ਹੈ ਮੂਲ ਮੰਤਰ
"ਅਸੀਂ ਲੜਾਈ ਹਾਰੇ ਹਾਂ, ਜੰਗ ਅਜੇ ਖਤਮ ਨਹੀਂ ਹੋਈ ਹੈ।" ਇਹ ਬਿਆਨ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਬੁੱਧਵਾਰ ਨੂੰ ਆਈਪੀਐਲ ਦੇ ਪਹਿਲੇ ਕੁਆਲੀਫਾਇਰ ਨੂੰ ਹਾਰਨ ਤੋਂ ਬਾਅਦ ਦਿੱਤਾ ਸੀ। ਉਸ ਦਿਨ ਸ਼੍ਰੇਅਸ ਦਾ ਬਿਆਨ ਇੱਕ ਅਤਿਕਥਨੀ ਲੱਗ ਰਹੀ ਸੀ ਪਰ ਬੀਤੀ ਰਾਤ ਉਨ੍ਹਾਂ ਨੇ ਆਪਣੇ ਆਪ ਨੂੰ ਸਹੀ ਸਾਬਿਤ ਕਰ ਦਿੱਤਾ...
ਪੰਜਾਬ: ਗਰਮ ਰੁੱਤ ਦੀ ਮੱਕੀ ਤੋਂ ਕਿਸਾਨਾਂ ਨੂੰ ਮਿਲ ਰਿਹਾ ਚੰਗਾ ਮੁਨਾਫ਼ਾ, ਪਰ ਖੇਤੀ ਮਾਹਰ ਕਿਉਂ ਹਨ ਚਿੰਤਤ
ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਬਸੰਤ ਰੁੱਤ ਵਿੱਚ ਬੀਜੀ ਜਾਣ ਵਾਲੀ ਮੱਕੀ ਦਾ ਰੁਝਾਨ ਵਧਿਆ ਹੈ, ਇਸ ਮੱਕੀ ਨੂੰ ਆਮ ਤੌਰ ਉੱਤੇ ਚਾਰੇ ਦੇ ਅਚਾਰ ਵਜੋਂ ਵਰਤਿਆ ਜਾਂਦਾ ਹੈ।
ਦਿਲਜੀਤ ਦੋਸਾਂਝ, ਜੈਜ਼ੀ ਬੀ, ਹਨੀ ਸਿੰਘ ਵਰਗੇ ਹੋਰ ਪੰਜਾਬੀ ਕਲਾਕਾਰਾਂ ਦੇ ਸਟਾਈਲ ਨੇ ਕਿਵੇਂ ਭੰਗੜੇ ਦੇ ਪਹਿਰਾਵੇ ਨੂੰ ਬਦਲਿਆ
41 ਸਾਲਾ ਦਿਲਜੀਤ, ਕੋਚੇਲਾ ਵਿੱਚ ਪੇਸ਼ਕਾਰੀ ਕਰਨ ਵਾਲੇ ਇਕਲੌਤੇ ਪੰਜਾਬੀ ਗਾਇਕ ਹਨ ਅਤੇ ਜਦੋਂ ਉਹ ਮੈਟ ਗਾਲਾ ਵਿੱਚ ਸ਼ੁਰੂਆਤੀ 20ਵੀਂ ਸਦੀ ਦੇ ਮਹਾਰਾਜੇ ਵਾਂਗ ਸਜ ਕੇ ਰੈੱਡ ਕਾਰਪੇਟ 'ਤੇ ਤੁਰੇ ਤਾਂ ਹਰ ਕੋਈ ਦੇਖਦਾ ਰਹਿ ਗਿਆ ਸੀ...
ਆਪ੍ਰੇਸ਼ਨ ਬਲੂ ਸਟਾਰ: ਅਕਾਲ ਤਖ਼ਤ 'ਤੇ ਫੌਜੀ ਹਮਲੇ ਤੋਂ ਪਹਿਲਾਂ ਤੇ ਬਾਅਦ 'ਚ ਕੀ-ਕੀ ਹੋਇਆ
ਪੰਜਾਬ ਦੀ ਖ਼ੁਦਮੁਖਤਿਆਰੀ ਦੀ ਮੰਗ ਤੋਂ ਲੈ ਕੇ ਆਪਰੇਸ਼ਨ ਬਲੂ ਸਟਾਰ ਤੱਕ ਸਾਲ 1973 ਤੋਂ ਲੈ ਕੇ 1984 ਤੱਕ ਦੌਰਾਨ ਲੜੀਵਾਰ ਕਈ ਘਟਨਾਵਾਂ ਵਾਪਰੀਆਂ ਜੋ ਚਰਚਾ ਦਾ ਵਿਸ਼ਾ ਰਹਿੰਦੀਆਂ ਹਨ।
ਸੌਕਣ-ਸੌਕਣੇ – 2: ਪੰਜਾਬ ਵਿੱਚ ਬਹੁਵਿਆਹ ਬਾਰੇ ਜਦੋਂ ਰਿਸਰਚ ਹੋਈ ਤਾਂ ਇਹ ਖੁਲਾਸੇ ਹੋਏ
ਭਾਰਤ ਵਿੱਚ ਬਹੁ-ਵਿਆਹ ਦਾ ਪੁਰਾਣਾ ਇਤਿਹਾਸ ਰਿਹਾ ਹੈ। ਪੁਰਾਤਨ ਸਮੇਂ ਤੋਂ ਹੀ ਅਜਿਹੇ ਕਈ ਹਵਾਲੇ ਮਿਲਦੇ ਹਨ ਜਿੱਥੇ ਇੱਕ ਮਰਦ ਵੱਲੋਂ ਇੱਕ ਤੋਂ ਵੱਧ ਔਰਤਾਂ ਨਾਲ ਵਿਆਹ ਕਰਵਾਇਆ ਗਿਆ ਹੋਵੇ ਪਰ ਫਿਲਹਾਲ ਅੰਕੜੇ ਕੀ ਦੱਸਦੇ ਹਨ...
ਆਈਪੀਐੱਲ: ਪੰਜਾਬ ਕਿੰਗਜ਼ ਸਾਹਮਣੇ ਫਾਈਨਲ ਤੱਕ ਪਹੁੰਚਣ ਦੇ ਰਾਹ ਵਿੱਚ ਇਹ ਹਨ 5 ਚੁਣੌਤੀਆਂ
ਪੰਜਾਬ ਕਿੰਗਜ਼ ਫਾਈਨਲ ਵਿੱਚ ਪਹੁੰਚਣ ਤੋਂ ਸਿਰਫ ਇੱਕ ਕਦਮ ਦੂਰ ਹੈ। ਪਰ ਉਸ ਦੇ ਅੱਗੇ ਕੁਝ ਚੁਣੌਤੀਆਂ ਜ਼ਰੂਰ ਹਨ, ਜਿਨ੍ਹਾਂ ਨੂੰ ਪਾਰ ਕਰਕੇ ਖਿਤਾਬ ਨੂੰ ਪਾਉਣਾ ਸੰਭਵ ਹੈ।
ਬੀਬੀਸੀ ਵਿਸ਼ੇਸ਼
ਆਈਪੀਐੱਲ: ਪੰਜਾਬ ਕਿੰਗਜ਼ ਜਦੋਂ ਹਾਰਦੀ ਹੈ ਤਾਂ ਪ੍ਰਿਟੀ ਜ਼ਿੰਟਾ ਦੀ ਪ੍ਰਤੀਕਿਰਿਆ ਕੀ ਹੁੰਦੀ ਹੈ, ਕਦੇ ਟੀਮ ਦਾ ਹਿੱਸਾ ਰਹੇ ਖਿਡਾਰੀਆਂ ਤੋਂ ਸੁਣੋ
ਆਈਪੀਐੱਲ 2025 ਵਿੱਚ ਪਹਿਲੇ ਪਲੇਅਆਫ਼ ਮੈਚ ਵਿੱਚ ਜਿਸ ਵੇਲੇ ਪੰਜਾਬ ਕਿੰਗਜ਼ ਆਪਣੀ ਹਾਰ ਦੀ ਕਹਾਣੀ ਲਿਖ ਰਹੀ ਸੀ, ਤਾਂ ਦਰਸ਼ਕ ਲਾਬੀ 'ਚ ਬੈਠੇ ਪ੍ਰਿਟੀ ਜ਼ਿੰਟਾ ਨਿਰਾਸ਼ਾ ਨਾਲ ਭਰੇ ਨਜ਼ਰ ਆ ਰਹੇ ਸਨ।
'ਔਰਤ ਜਦੋਂ ਕੰਮ ਕਰਦੀ ਹੈ ਤਾਂ ਇਹੀ ਸ਼ੱਕ ਰਹਿੰਦਾ ਕਿ ਕਿਤੇ ਡਾਂਸ ਤਾਂ ਨਹੀਂ ਕਰਦੀ ਪਈ', ਯੂਟਿਊਬਰ ਹਸਨ ਇਕਬਾਲ ਦੀ ਗ੍ਰਿਫ਼ਤਾਰੀ 'ਤੇ ਹਨੀਫ਼ ਦਾ ਵਲੌਗ
ਪਾਕਿਸਤਾਨ ਵਿੱਚ ਇੱਕ ਯੂਟਿਊਬਰ ਹਸਨ ਇਕਬਾਲ ਨੂੰ ਉਸ ਵੱਲੋਂ ਲੜਕੀਆਂ ਖ਼ਿਲਾਫ਼ ਗਾਏ ਇਤਰਾਜ਼ਯੋਗ ਗੀਤਾਂ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ‘ਡਾਂਸ ਕਰਦੀ ਪਈ ਐ’ ਗੀਤ ਨਾਲ ਚਰਚਾ 'ਚ ਆਏ ਇਸ ਯੂਟਿਊਬਰ ਬਾਰੇ ਸੀਨੀਅਰ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ਼ ਨੇ ਟਿੱਪਣੀ ਕੀਤੀ ਹੈ।
ਉਹ ਪੰਛੀ, ਜਿਸਦੀ 40 ਸਾਲ ਤੋਂ ਭਾਲ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਇਸਦੇ ਲਈ ਕਰੋੜਾਂ ਰੁਪਏ ਖਰਚੇ ਜਾ ਚੁੱਕੇ ਹਨ, ਕੀ ਹੈ ਇਸਦੀ ਖਾਸੀਅਤ
ਜੰਗਲਾਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਦਾਵਰੀ ਅਤੇ ਪੇਨਾ ਨਦੀ ਦੇ ਬੇਸਿਨਾਂ ਵਿੱਚ ਪਾਈ ਜਾਣ ਵਾਲੀ ਕਾਲੀਵਿਕੋਡੀ ਦੀ ਇਹ ਪ੍ਰਜਾਤੀ 1900 ਤੋਂ ਬਾਅਦ ਵੱਡੀ ਗਿਣਤੀ ਵਿੱਚ ਨਹੀਂ ਦੇਖੀ ਗਈ ਹੈ।
ਪੰਜਾਬ: 24000 ਏਕੜ ਜ਼ਮੀਨ ਐਕਵਾਇਰ ਕਰਨ ਦਾ ਕੀ ਹੈ ਸਰਕਾਰੀ ਪਲਾਨ, ਕੀ ਉੱਠ ਰਹੇ ਹਨ ਸਵਾਲ
'ਲੈਂਡ ਪੂਲਿੰਗ ਪਾਲਿਸੀ' ਕੀ ਹੈ? ਕਿਸਾਨਾਂ ਨੂੰ ਕੀ ਖ਼ਦਸ਼ੇ ਹਨ? ਵਾਹੀਯੋਗ ਜ਼ਮੀਨ ਨੂੰ ਰਿਹਾਇਸ਼ੀ ਜ਼ਮੀਨ ਵਿੱਚ ਬਦਲਣ ਬਾਰੇ ਮਾਹਰਾਂ ਦਾ ਕੀ ਕਹਿਣਾ ਹੈ ਅਤੇ ਪੰਜਾਬ ਸਰਕਾਰ ਦੀ ਇਸ ਬਾਰੇ ਕੀ ਰਾਇ ਹੈ, ਇਸ ਬਾਰੇ ਇਸ ਰਿਪੋਰਟ ਵਿੱਚ ਜਾਣਦੇ ਹਾਂ
ਦੀਪਿਕਾ ਕੱਕੜ ਨੂੰ ਹੋਇਆ ਸਟੇਜ 2 ਲਿਵਰ ਕੈਂਸਰ, ਜਾਣੋ ਕੀ ਹਨ ਇਸ ਬਿਮਾਰੀ ਦੇ ਲੱਛਣ ਅਤੇ ਕਿਵੇਂ ਬਚਾਅ ਰੱਖਿਆ ਜਾ ਸਕਦਾ ਹੈ
ਲਿਵਰ ਮਨੁੱਖੀ ਸਰੀਰ ਦੇ ਸਭ ਤੋਂ ਗੁੰਝਲਦਾਰ ਅੰਗਾਂ ਵਿੱਚੋਂ ਇੱਕ ਹੈ ਜੋ ਕਿ ਸਰੀਰ ਦੇ 500 ਤੋਂ ਵੱਧ ਕਾਰਜਾਂ ਲਈ ਜ਼ਿੰਮੇਵਾਰ ਹੈ। ਪਰ ਕੈਂਸਰ ਲਿਵਰ ਨੂੰ ਆਪਣਾ ਕੰਮ ਸਹੀ ਢੰਗ ਨਾਲ ਕਰਨ ਤੋਂ ਰੋਕ ਸਕਦਾ ਹੈ।
ਆਈਪੀਐੱਲ 2025: ਪੰਜਾਬ ਕਿੰਗਜ਼ ਦੀ ਬੈਂਗਲੁਰੂ ਖਿਲਾਫ਼ ਕਿਉਂ ਕਰਾਰੀ ਹਾਰ ਹੋਈ, ਬੱਲੇਬਾਜ਼ੀ ਕਿਉਂ ਢਹਿ-ਢੇਰੀ ਹੋਈ – 5 ਨੁਕਤਿਆਂ ਵਿੱਚ ਸਮਝੋ
ਪੰਜਾਬ ਅਤੇ ਬੈਂਗਲੁਰੂ ਵਿਚਕਾਰ ਹੋਏ ਪਹਿਲੇ ਕੁਆਲੀਫਾਇਰ ਮੈਚ ਵਿੱਚ ਪੰਜਾਬ ਦੀ ਟੀਮ ਬੁਰੀ ਤਰ੍ਹਾਂ ਢਹਿ-ਢੇਰੀ ਹੋ ਗਈ ਅਤੇ ਮਹਿਜ਼ 101 ਦੌੜਾਂ ਦਾ ਟੀਚਾ ਹੀ ਬਣਾ ਸਕੀ।
ਪੰਜਾਬ: ਆਸਟ੍ਰੇਲੀਆ ਜਾਣ ਲਈ ਘਰੋਂ ਨਿਕਲੇ ਤਿੰਨ ਨੌਜਵਾਨ ਇਰਾਨ ਵਿੱਚ ਹੋਏ ਲਾਪਤਾ, ਪਰਿਵਾਰਾਂ ਦੀ ਸਰਕਾਰ ਨੂੰ ਗੁਹਾਰ
ਜ਼ਿਲ੍ਹਾ ਸੰਗਰੂਰ, ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਨਾਲ ਸੰਬਧਤ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਦਾ ਇਲਜ਼ਾਮ ਹੈ ਕਿ ਮੁੰਡਿਆਂ ਨੂੰ ਇਰਾਨ ਵਿੱਚ ਹੀ ਅਗਵਾ ਕਰ ਲਿਆ ਗਿਆ ਹੈ।
'ਵਿਆਹ ਬੰਬ' ਮਾਮਲਾ: ਵਿਆਹ ਦੇ 5 ਦਿਨਾਂ ਬਾਅਦ ਹੀ ਲਾੜੇ ਨੂੰ ਪਾਰਸਲ ਭੇਜ ਕੇ ਮਾਰਨ ਵਾਲੇ ਨੂੰ ਉਮਰ ਕੈਦ, ਕੀ ਹੈ ਪੂਰਾ ਮਾਮਲਾ
2018 ਵਿੱਚ ਓਡੀਸ਼ਾ ਦੇ ਪਟਨਾਗੜ੍ਹ ਸ਼ਹਿਰ ਵਿੱਚ ਹੋਏ ਇਸ ਬੰਬ ਧਮਾਕੇ ਵਿੱਚ, ਸਾਫਟਵੇਅਰ ਇੰਜੀਨੀਅਰ ਸੌਮਿਆ ਸ਼ੇਖਰ ਸਾਹੂ ਅਤੇ ਉਨ੍ਹਾਂ ਦੀ ਦਾਦੀ ਦੀ ਮੌਤ ਹੋ ਗਈ ਸੀ ਜਦਕਿ ਉਨ੍ਹਾਂ ਦੀ ਪਤਨੀ ਰੀਮਾ ਗੰਭੀਰ ਜ਼ਖਮੀ ਹੋ ਗਈ ਸੀ।
ਸੁਖਦੇਵ ਸਿੰਘ ਢੀਂਡਸਾ ਨਹੀਂ ਰਹੇ, ਜਾਣੋ ਉਨ੍ਹਾਂ ਦੇ ਬਾਦਲਾਂ ਨਾਲ 'ਬਣਦੇ-ਵਿਗੜਦੇ ਰਿਸ਼ਤੇ' ਕਿਵੇਂ ਚਰਚਾ ਵਿੱਚ ਰਹੇ
ਸੁਖਦੇਵ ਢੀਂਡਸਾ ਦੇ ਨਿੱਜੀ ਸਹਾਇਕ ਵਰਿੰਦਰਜੀਤ ਸਿੰਘ ਜੌਹਲ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਪਿਛਲੇ ਕਾਫੀ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ।
ਕੋਰੋਨਾਵਾਇਰਸ ਦੇ ਜੇਐੱਨ.1 ਵੇਰੀਐਂਟ ਦੇ ਭਾਰਤ ਵਿੱਚ ਕਿੰਨੇ ਐਕਟਿਵ ਕੇਸ ਹਨ, ਇਸਦੇ ਲੱਛਣ ਕੀ ਹਨ ਤੇ ਭਾਰਤ ਵਿੱਚ ਇਸ ਸਬੰਧੀ ਕੀ ਤਿਆਰੀ ਹੈ
ਕਈ ਏਸ਼ੀਆਈ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਨ੍ਹਾਂ ਵਿੱਚੋਂ, ਜ਼ਿਆਦਾਤਰ ਮਾਮਲੇ ਜਿਨ੍ਹਾਂ ਦੀ ਸੀਕੁਐਂਸਿੰਗ ਕੀਤੀ ਗਈ ਹੈ, ਜੇਐੱਨ.1 ਵੇਰੀਐਂਟ ਨਾਲ ਜੁੜੇ ਹੋਏ ਹਨ।
ਕੈਨੇਡਾ-ਅਮਰੀਕਾ ਸਰਹੱਦ 'ਤੇ ਠੰਢ ਕਾਰਨ ਮ੍ਰਿਤਕ ਪਾਏ ਗਏ ਭਾਰਤੀ ਪਰਿਵਾਰ ਦੇ ਮਾਮਲੇ ਵਿੱਚ ਆਇਆ ਇਹ ਫੈਸਲਾ
ਜਨਵਰੀ 2022 ਵਿੱਚ, ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਸਮੇਂ ਕੈਨੇਡਾ ਵਿੱਚ ਠੰਢ ਕਾਰਨ ਇੱਕੋ ਭਾਰਤੀ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ ਸੀ।
ਅਮਰੀਕਾ ਨੇ ਵਿਦਿਆਰਥੀ ਵੀਜ਼ਾ ਲਈ ਇੰਟਰਵਿਊਜ਼ 'ਤੇ ਲਗਾਈ ਰੋਕ, ਅਮਰੀਕਾ ਹੁਣ ਕੌਮਾਂਤਰੀ ਵਿਦਿਆਰਥੀਆਂ ਦੀ ਕਿਹੜੀ ਵਿਸ਼ੇਸ਼ ਜਾਂਚ ਕਰੇਗਾ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਪ੍ਰਸ਼ਾਸਨ ਨੇ ਦੂਤਾਵਾਸਾਂ ਨੂੰ ਵਿਦਿਆਰਥੀ ਵੀਜ਼ਾ ਲਈ ਇੰਟਰਵਿਊ ਲਈ ਸਮਾਂ ਨਾ ਦੇਣ ਦੇ ਹੁਕਮ ਜਾਰੀ ਕੀਤੇ ਹਨ।